ਗੁਰੂ ਰਵੀਦਾਸ ਮੰਦਿਰ ਤੋੜਨ 'ਤੇ ਪੰਜਾਬ ਬੰਦ ਦਾ ਐਲਾਨ | BBC NEWS PUNJABI


ਦਿੱਲੀ ’ਚ ਗੁਰੂ ਰਵੀਦਾਸ ਮੰਦਿਰ ਤੋੜੇ ਜਾਣ ਦੇ ਮਾਮਲੇ ’ਚ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸਦੇ ਵਿਰੋਧ ਵਿੱਚ ਬਰਨਾਲਾ ’ਚ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰਵੀਦਾਸੀਆ ਭਾਈਚਾਰੇ ਵੱਲੋਂ ਮੰਦਿਰ ਦੀ ਮੁੜ ਉਸਾਰੀ ਦੀ ਮੰਗ ਕੀਤੀ ਜਾ ਰਹੀ ਹੈ। ਦਿੱਲੀ ਦੇ ਤੁਗਲਾਬਾਦ ਪਿੰਡ ’ਚ ਸੁਪਰੀਮ ਕੋਰਟ ਦੇ ਹੁਕਮ ਤਹਿਤ ਗੁਰੂ ਰਵੀਦਾਸ ਮੰਦਿਰ ਨੂੰ ਤੋੜਿਆ ਗਿਆ ਹੈ। ਰਿਪੋਰਟ: ਸੁਖਚਰਨ ਪ੍ਰੀਤ ਐਡਿਟ: ਰਾਜਨ ਪਪਨੇਜਾ Subscribe to our YouTube channel: https://bit.ly/2o00wQS For more stories, visit: https://www.bbc.com/punjabi FACEBOOK: https://www.facebook.com/BBCnewsPunjabi INSTAGRAM: https://www.instagram.com/bbcnewspunjabi TWITTER: https://www.twitter.com/bbcnewspunjabi


Tags : ਗੁਰੂ ਰਵੀਦਾਸ , ਪੰਜਾਬ ਬੰਦ , ਰਵੀਦਾਸ , ਦਿੱਲੀ , ਬਰਨਾਲਾ , ਰਵੀਦਾਸੀਆ ਭਾਈਚਾਰੇ , BBC NEWS , BBC PUNJABI , BBC PUNABI , RAVIDAS , RAVIDAS TEMPLE ,

Related VideosBACK